ਪੰਜਾਬੀ ਚੁਟਕਲੇ
![]() |
ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ
ਮਰੀਜ਼: ਡਾਕਟਰ ਸਾਬ, ਜਿਹੜੀਆਂ ਦਵਾਈਆਂ ਤੁਸੀਂ ਇਸ ਪਰਚੀ ਵਿੱਚ ਲਿਖੀਆਂ ਸਨ, ਉਨ੍ਹਾਂ ਚ ਉੱਪਰ ਵਾਲੀ ਨੀ ਮਿਲੀ..
😟🙄
ਡਾਕਟਰ: ਇਹ ਕੋਈ ਦਵਾਈ ਨਹੀਂ ਹੈ, ਮੈਂ ਤਾਂ ਪੈੱਨ ਚਲਾ ਕੇ ਚੈੱਕ ਕਰ ਰਿਹਾ ਸੀ ਕਿ ਪੈਨ ਚਲ ਰਿਹਾ ਕਿ ਨਹੀਂ..
ਮਰੀਜ਼: ਸਲਿਆ, ਮੈਂ 50 ਮੈਡੀਕਲ ਸਟੋਰ ਘੁੰਮ ਆਇਆ ਤੇਰੀ hadwriting ਦੇ ਚੱਕਰ ਚ.. 😡
ਇੱਕ ਮੈਡੀਕਲ ਆਲੇ ਨੇ ਤਾਂ ਇਹ ਵੀ ਕਿਹਾ ਕਿ ਕਲ ਮਗਾ ਦੇਵਾਗਾ ...😁😁😀😀😂😂