-->
--

ਇੱਕ ਆਦਮੀ ਡਾਕਟਰ ਕੋਲ ਆਪਣਾ ਚੈੱਕਅਪ ਕਰਵਾਉਣ ਜਾਂਦਾ ਹੈ

ਡਾਕਟਰ ਮਰੀਜ ਚੁਟਕੁਲੇ, ਪੰਜਾਬੀ ਚੁਟਕਲੇ


ਡਾਕਟਰ ਮਰੀਜ ਚੁੱਟਕਲੇ

ਡਾਕਟਰ ਮਰੀਜ ਚੁੱਟਕਲੇ, ਪੰਜਾਬੀ ਚੁਟਕਲੇ

ਇੱਕ ਆਦਮੀ ਡਾਕਟਰ ਕੋਲ ਆਪਣਾ ਚੈੱਕਅਪ ਕਰਵਾਉਣ ਜਾਂਦਾ ਹੈ

ਡਾਕਟਰ: ਤੁਹਾਨੂੰ ਆਰਾਮ ਦੀ ਸਖਤ ਜ਼ਰੂਰਤ ਹੈ ..

ਇਹ ਲਓ ਨੀਂਦ ਦੀ ਗੋਲੀ , ਆਪਣੀ ਪਤਨੀ ਨੂੰ ਖੁਆ ਦਿਓ ..!
😜😜😂😂😂