ਪੰਜਾਬੀ ਚੁਟਕਲੇ
![]() |
ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ, ਜੀਜਾ ਸਾਲੀ ਚੁੱਟਕਲੇ
ਵਿਆਹ ਵਾਲੇ ਦਿਨ ਸਾਲੀਆ ਨੇ ਜੀਜੇ ਨੂੰ ਗਿਫਟ ਦਿੱਤਾ...
ਜਦੋ ਘਰ ਜਾ ਕੇ ਉਸ ਨੇ ਖੋਲ ਲੇ ਦੇਖਿਆ ਤੇ ਹੈਰਾਨ ਰਹਿ ਗਿਆ
ਵਿੱਚੋ ਇਕ ਪਰਚੀ ਨਿਕਲ਼ੀ ਜਿਸ ਉਪਰ ਲਿਖਿਆ ਸੀ
ਜੀਜਾ ਜਿਦਾ ਦਾ ਤੇਰਾ ਮੂੰਹ ਏ ਤੈਨੂੰ ਤਾ ਕੋਈ ਮੰਗਣ ਗਿਆ ਕੋਲੀ ਆਟੇ ਦੀ ਨਾ ਦੇਵੇ... ਅਸੀ ਤਾ ਫਿਰ ਭੈਣ ਦੇ ਤੀ..
😁😁😀😂😂