ਪੰਜਾਬੀ ਚੁਟਕਲੇ
![]() |
ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ
ਇਕ ਮਾਤਾ ਦਾ ਜਵਾਈ ਬਹੁਤ ਕਾਲੇ ਰੰਗ ਦਾ ਸੀ..
ਸੱਸ ਕਹਿਦੀ ਜਵਾਈ ਰਾਜਾ ਇਕ ਮਹੀਨਾ ਹੁਣ ਤੂੰ
ਸਾਡੇ ਕੋਲ ਰੁੱਕ ਜਾ ...?
.
ਦੁੱਧ, ਦਹੀ ਖਾ ਅਰਾਮ ਨਾਲ ਐਸ ਕਰ... .
..
ਜਵਾਈ - ਸੱਸ ਜੀ ਅੱਜ ਬੜਾ ਪਿਆਰ ਆਉਂਦਾ
ਜਵਾਈ ਰਾਜੇ ਤੇ..
.
ਸੱਸ- ਪਿਆਰ ਪਿਉਰ ਕੁਸ਼ ਨਈ ਕਾਲੇ ਮੂੰਹ ਵਾਲਿਆ ..
ਸਾਡੀ ਮੱਝ ਦਾ ਕੱਟਾ ਮਰ ਗਿਆ ..
ਘੱਟੋ ਘੱਟ ਤੈਨੂੰ ਦੇਖ ਕੇ ਦੁੱਧ ਤਾ ਦਿੰਦੀ ਰਹੇਗੀ
😁😁😀😂😂