-->
--

ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ

ਪੰਜਾਬੀ ਚੁਟਕਲੇ

🤓 .....ਗੁਪਤ ਅਰਦਾਸ..!. 🤓

ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ, ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ਤੇ ਹੱਥ ਜੋੜ ਕੇ ਖੜਾ ਹੋ ਗਿਆ,
ਅਸੀਂ ਵੀ ਹੱਥ ਜੋੜ ਕੇ ਲਾਗੇ ਖੜ੍ਹ ਗਏ,

5 ਮਿੰਟ ਲੰਘ ਗਏ, 10 ਮਿੰਟ ਲੰਘ ਗਏ, 15 ਲੰਘ ਗਏ...
ਹਾਰ ਕੇ 20 ਕੁ ਮਿੰਟ ਬਾਅਦ.. 

ਮੈਂ ਕਿਹਾ ''ਮਿਸਤਰੀ ਸਾਹਬ ਅਰਦਾਸ ਮੁੱਕੀ ਨੀ? ' ਅੱਗੋਂ ਮਿਸਤਰੀ ਕਹਿੰਦਾ
 ''ਸਰਦਾਰ ਜੀ ਮੈਂ ਤੇ ਸਮਝਿਆ ਸੀ ਕੇ ਅਰਦਾਸ ਤੁਸੀ ਕਰ ਰਹੇ ਹੋ''  
🤓😎😜😂
_______________________________
Punjabi Chutkule

🤓.....Gupata aradāsa..!. 🤓


Ika vārī gharē usārī dā kama śurū karavā'uṇā sī, misatarī nē laḍū nīnha dē vica rakhi'ā tē hatha jōṛa kē khaṛā hō gi'ā,

asīṁ vī hatha jōṛa kē lāgē khaṛha ga'ē,


5 miṭa lagha ga'ē, 10 miṭa lagha ga'ē, 15 lagha ga'ē...

Hāra kē 20 ku miṭa bā'ada.. 


Maiṁ kihā''misatarī sāhaba aradāsa mukī nī? ' Agōṁ misatarī kahidā

 ''saradāra jī maiṁ tē samajhi'ā sī kē aradāsa tusī kara rahē hō''  

🤓😎😜😂

Download
Advertisement
Post Comments ()