-->
--

ਇਕ ਵਿਅਕਤੀ 👨ਨੇ ਕਿਸ਼ਤਾਂ ‘ਤੇ ਟੀ ਵੀ📺 ਲਿਆ, ਪਰ ਕੋਈ ਕਿਸ਼ਤ 💵 ਨਹੀਂ ਦਿੱਤੀ।...

Punjabi Messages

Punjabi Messages
Punjabi Messages
ਇਕ ਵਿਅਕਤੀ 👨ਨੇ ਕਿਸ਼ਤਾਂ ‘ਤੇ ਟੀ ਵੀ📺 ਲਿਆ, ਪਰ ਕੋਈ ਕਿਸ਼ਤ 💵 ਨਹੀਂ ਦਿੱਤੀ।

 ਉਸ ਨੂੰ ਕੰਪਨੀ ਵਲੋਂ ਚਿੱਠੀ📄 ਮਿਲੀ,
ਜਿਸ ਵਿੱਚ ਲਿਖਿਆ🖊 ਸੀ,
 *‘ਅਸੀਂ ਤੁਹਾਡਾ ਟੀ ਵੀ ਚੁੱਕ ਕੇ ਲੈ ਜਾਵਾਂਗੇ। ਸੋਚੋ ਤੁਹਾਡੇ ਗੁਆਂਢੀ ਕੀ ਕਹਿਣਗੇ?’*🤔
 ਕੁਝ ਦਿਨਾਂ ਬਾਅਦ ਕੰਪਨੀ ਨੂੰ ਉਸ ਵਿਅਕਤੀ ਦੀ ਚਿੱਠੀ ਮਿਲੀ, ਜਿਸ ਵਿੱਚ ਲਿਖਿਆ🖊 ਸੀ,

 *‘ਮੈਂ ਸਾਰੇ ਗੁਆਂਢੀਆਂ👨‍👨‍👧‍👧 ਤੋਂ ਪੁੱਛ ਲਿਆ ਹੈ, ਉਹ ਕਹਿੰਦੇ ਹਨ ਕਿ
ਅਸੀਂ ਸੁੱਖ ਦਾ ਸਾਹ ਲਵਾਂਗੇ।’* 😜😜😂😂🤣🤣 
Advertisement
Post Comments ()