-->
--

👉🏻ਇੱਕ ਵਿਅਕਤੀ ਸਕੂਲ🚶🏻‍♂ ਜਾਂਦੇ ਆਪਣੇ ਬੱਚਿਆਂ ਨੂੰ ਗਲੀ ਵਿੱਚ ਬੁਰੀ ਤਰ੍ਹਾਂ ਕੁੱਟ👊🏻 ਰਿਹਾ ਸੀ।...

Punjabi Messages

Punjabi Messages
Punjabi Messages
👉🏻ਇੱਕ ਵਿਅਕਤੀ ਸਕੂਲ🚶🏻‍♂ ਜਾਂਦੇ ਆਪਣੇ ਬੱਚਿਆਂ ਨੂੰ ਗਲੀ ਵਿੱਚ ਬੁਰੀ ਤਰ੍ਹਾਂ ਕੁੱਟ👊🏻 ਰਿਹਾ ਸੀ।
 ਕੋਲੋਂ ਲੰਘਦੇ ਇੱਕ ਵਿਅਕਤੀ ਨੇ ਪੁੱਛਿਆ, ‘ਆਖਰ, ਇਨ੍ਹਾਂ ਨੇ ਕਸੂਰ ਕੀ ਕੀਤਾ ਹੈ, ਜੋ ਤੂੰ ਇਨ੍ਹਾਂ ਨੂੰ ਇਨੀ ਬੁਰੀ ਤਰ੍ਹਾਂ ਕੁੱਟ ਰਿਹਾ ਏਂ❓

 ਉਹ ਵਿਅਕਤੀ ਬੋਲਿਆ, ‘ਕੱਲ੍ਹ ਇਨ੍ਹਾਂ ਦੀ ਸਾਲਾਨਾ ਪ੍ਰੀਖਿਆ📄 ਦਾ ਨਤੀਜਾ ਆ ਰਿਹਾ ਹੈ।
ਮੈਂ ਕਿਸੇ ਕੰਮ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ,

ਸੋਚਿਆ🤔 ਕੱਲ੍ਹ ਦਾ ਕੰਮ ਅੱਜ ਹੀ ਕਰ ਲਵਾਂ।’ 😄😄😃😃😂😂🤣
Advertisement
Post Comments ()