ਪੰਜਾਬੀ ਚੁਟਕਲੇ
![]() |
ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ
ਕੁੜੀਆਂ ਲਈ ਔਖਾ ਕੰਮ
ਜਦੋਂ ਕੋਈ ਆਵੇ ਤਾਂ ਮਾਂ ਕਹਿੰਦੀ ਹੈ ਕੁੜੀਏ ਚਾਹ ਬਣਾ ਲਿਆ
ਤਾਂ ਦੂਜੀ ਅਵਾਜ਼ ਆਉਂਦੀ ਹੈ ਨਹੀ ਜੀ ਨਾ ਬਨਾਇਓ ਅਸੀਂ ਪੀ ਕੇ ਆਏ ਹਾਂ
ਕੁੜੀ ਗੈਸ ਨਹੀ ਚਲਾਉਦੀ ਖੜੀ ਦਿਮਾਗ ਚਲਾਈ ਜਾਂਦੀਆਂ ਕੀ ਬਣਾਵਾ ਕਿ ਨਾ..
ਉਧਰ ਮਾਂ ਕਹੀ ਜਾਂਦੀ ਬੈਠ ਜੋ ਧਰ ਤੀ ਕੁੜੀ ਨੇ
😂😂😂🤣🤣🤣