ਪੰਜਾਬੀ ਚੁਟਕਲੇ
![]() |
ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ
ਇੱਕ ਫਿਲਮ ਦੇਖੀ ਓਸ ਵਿਚ ਹੀਰੋ ਮਰਨ ਦੀ ਗੱਲ ਕਰਦਾ ਤੇ ਓਸਦੀ ਸਹੇਲੀ ਓਸਦੇ ਮੂੰਹ ਤੇ ਹੱਥ ਰੱਖ ਕੇ ਰੋਣ ਲੱਗ ਜਾਂਦੀ…
ਤੇ ਕਹਿੰਦੀ ਜਾਨ ....
ਇੱਦਾਂ ਦੀ ਗੱਲ ਨਾ ਕਰਿਓ ਕਦੇ ਨਹੀ ਤਾਂ ਮੈਂ ਵੀ ਮਰ ਜਾਵਾਂਗੀ …
ਮੈ ਸੋਚਿਆ ਯਾਰ ਕਿਉਂ ਨਾ ਆਪਣੇ ਵਾਲੀ ਨਾਲ ਵੀ ਕੁਝ
ਇੱਦਾਂ ਹੀ ਕੀਤਾ ਜਾਵੇ …
ਮੈ ਕਿਹਾ ਜਾਂਨ ਜੇ ਮੈ ਕੱਲ ਨੂੰ ਮਰ ਜਾਵਾਂ ਫੇਰ…?
ਅੱਗਿਓਂ ਮੇਰੇ ਵਾਲੀ ਕਹਿੰਦੀ...
ਐਵੇ ਨਾ ਕੁੱਤੇ ਵਾਂਗੂ ਭੌਂਕੀ ਜਾਇਆ ਕਰ, ਜੇ ਬੂਥੀ ਨੀ ਚੱਜ ਦੀ ਗੱਲ ਤਾਂ ਚੱਜ ਦੀ ਕਰਲਾ
😀😀😁😂😂🤣🤣🤣