-->
--

ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰੱਖੇ

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ


ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰੱਖੇ ਦੇਖ ਕੇ..
 ਇਕ ਅਮਲੀ ਨੂੰ ਲੱਗਾ ਕਿ ਸ਼ਾਇਦ ਇਹ ਵੀ ਕੁਝ ਖਾਣ ਵਾਲੀ ਚੀਜ ਹੋਣੀ ਆ .

 ਜਦੋਂ ਓਹ ਚਕ ਕੇ ਮੂੰਹ ਚ ਪਾਉਣ ਲੱਗਾ ਤਾਂ ਦੂਰੋ ਦੂਜੇ ਅਮਲੀ ਦੀ ਅਵਾਜ ਆਈ . 

ਓਹ ਕੰਜਰਾ ਖਾਈ ਨਾ , ਜਮਾਂ ਫਿੱਕਾ ਏ...
😂😂😂🤣🤣🤣

Download img
Advertisement
Post Comments ()