ਇਕ ਨੂੰਹ ਆਪਣੇ ਸੁਹਰੇ ਕੋਲੋ ਚਾਹ ਵਾਲਾ ਖਾਲੀ ਕੱਪ ਚੱਕਣ ਗਈ ਤਾ ਉਸਦਾ ਪੱਦ...


ਇਕ ਨੂੰਹ ਆਪਣੇ ਸੁਹਰੇ ਕੋਲੋ ਚਾਹ ਵਾਲਾ ਖਾਲੀ ਕੱਪ ਚੱਕਣ ਗਈ ਤਾ ਉਸਦਾ ਪੱਦ ਨਿਕਲ ਗਿਆ , 

ਉਹ ਵਿਚਾਰੀ ਸ਼ਰਮ ਦੀ ਮਾਰੀ ਕੱਪ ਚੁੱਕੇ ਬਿਨਾ ਹੀ ਵਾਪਸ ਮੁੜ ਪਈ...
.
ਇਨੇ ਨੂੰ ਸੁਹਰਾ ਬੋਲ ਹੀ ਪਿਆ ...
.
ਕਹਿੰਦਾ ਕੁੜੀਏ ਹੋਰ ਵੀ ਕੋਈ ਕੰਮ ਸੀ ਕੇ ਪੱਦ ਮਾਰਨ ਹੀ ਆਈ ਸੀ ...
             😀😀😀😁😂😂

Ika nūha āpaṇē suharē kōlō cāha vālā khālī kap cakaṇ gai tā usdā pad nikal gi'ā, 

uh vicārī śarma dī mārī kap cukē binā hī vāpas muṛ pa'ī...
.
Inē nū suharā bōl hī pi'ā...
.
Kahidā kuṛī'ē hōr vī kō'ī kam sī kē pad māran hī ā'ī sī...
             😀😀😀😁😂😂

Post a Comment

0 Comments