-->
--

ਮੁੰਡਾ ਕੁੜੀ ਨੂੰ- ਪੜੇ ਤੇ ਅਨਪੜ ਵਿੱਚ ਕੀ ਫਰਕ ਆ...

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ


ਮੁੰਡਾ ਕੁੜੀ ਨੂੰ-: ਪੜੇ ਤੇ ਅਨਪੜ ਵਿੱਚ ਕੀ ਫਰਕ ਅਾ...

ਕੁੜੀ: ਜਿਹੜੇ ਪੜੇ -ਲਿਖ਼ੇ ਹੁੰਦੇ ਆ ਓਹ ਹਾਂਜ਼ੀ
ਕਹਿੰਦੇ ਆ, ਤੇ ਜਿਹੜੇ ਅਨਪੜ ਹੁੰਦੇ ਆ ਓਹ ਆਹੋ
ਕਹਿੰਦੇ ਆ..
:
.
ਮੁੰਡਾ: ਇਸਦਾ ਮਤਲਬ ਤੁਸੀਂ ਪੜੇ-ਲਿਖੇ ਹੋ ?

ਕੁੜੀ: ਆਹੋ।.
😀😀😁😂😂

Download
Advertisement
Post Comments ()