ਭੰਗੀ ਸੁਲਫੇ ਵਾਲੀ ਚਿਲਮ ਪੀ ਰਹੇ ਸੀ ।...ਉਹ ਹਰ ਸੁਟਾ ਲਾਉਣ ਤੋਂ...


ਭੰਗੀ ਸੁਲਫੇ ਵਾਲੀ ਚਿਲਮ ਪੀ ਰਹੇ ਸੀ ।...
ਉਹ ਹਰ ਸੁਟਾ ਲਾਉਣ ਤੋਂ ਬਾਅਦ ਕਹਿਦੇ ਸੀ... 
.
ਜੈ ਭੋਲੇ ਨਾਥ...
.
.
.
ਉਪਰ ਬੈਠਾ ਭੋਲੇ ਨਾਥ ਤੇ ਉਹਨਾ ਦੀ ਪਤਨੀ 
ਪਾਰਵਤੀ ਉਹਨਾ ਨੂੰ ਦੇਖ ਰਹੇ ਸੀਂ....
.
ਪਾਰਵਤੀ ਸਿਵ ਜੀ ਨੂੰ ਕਹਿੰਦੀ. ਕੀ.. ਤੁਹਨੂੰ ਓਹਨਾ 
ਕੋਲ ਜਾਣਾ ਚਾਹੀਦਾ ਹੈ ਉਹ ਤੁਹਾਨੂੰ ਯਾਦ ਕਰ ਰਹੇ ਹਨ..
.
ਸਿਵ ਜੀ ਪਾਰਵਤੀ ਦੀ ਗਲ ਮਨ ਕੇ ਇਕ 
ਸਾਧ ਦੇ ਰੂਪ ਵਿਚ ਉਹਨਾ ਕੋਲ ਚਲਿਆ ਜਾਦਾ ਹੈਂ...
.
ਸਾਧ... ਲਿਆਓ ਵੀ ਮੁੰਡਿਓ ਮੈਨੂੰ ਵੀ ਸੂਟਾ ਲਵਾ ਦਿਉ..
.
ਓਹਨਾ ਚੋ ਇਕ ਕਹਿਦਾ.. ਬਾਬਾ ਸੂਟੇ ਜਿਨੇ ਮਰਜੀ 
ਲਾ ਲਾ ਪਰ ਸੂਟਾ ਧਿਆਨ ਨਾਲ ਲਾਈ 
ਸਮਾਨ ਤੇਜ ਆ..
.
ਸਾਧ ਇਕ ਸਾਹ ਚ ਸਾਰੀ ਚਿਲਮ ਪੀ ਗਿਆ..
ਮੁੰਡੇ ਉਹਦੇ ਮੂੰਹ ਵਲ ਦੇਖਦੇ ਰਹਿ ਗਏ..
.
ਚਿਲਮ ਪੀ ਕੇ ਸਾਧ ਕਹਿੰਦਾ .. 
ਮੈ ਤੁਹਡੇ ਤੋ ਬਹੁਤ ਖੁਸ਼ ਆਂ , ਮੰਗੋ ਮੇਰੇ ਤੋ ਕੀ ਮੰਗਣਾ ,,
ਮੈ ਸਿਵ ਜੀ ਭਗਵਾਨ ਆਂ..
.
ਉਹਨਾ ਚੋ ਇਕ ਕਹਿੰਦਾ ,,, ਸਾਲੇਆ
ਤੈਨੂੰ ਪਹਿਲਾ ਕਿਹਾ ਸੀ ਵੀ ਸਮਾਨ ਤੇਜ 
ਆ ...
😁😁😀😀😂😂

Post a Comment

0 Comments