-->
--

ਇਕ ਸੀਧਾ ਸਾਦਾ ਸਬਜੀ ਵਾਲਾਮੁਹੱਲੇ ਵਿੱਚ ਸਬਜੀ ਵੇਚਦਾ ਸੀ ਬਹੁਤ ਸਾਰੀਆਂ...

Punjabi Messages

Punjabi Messages
Punjabi Messages
ਇਕ ਸੀਧਾ ਸਾਦਾ ਸਬਜੀ ਵਾਲਾ
ਮੁਹੱਲੇ ਵਿੱਚ ਸਬਜੀ ਵੇਚਦਾ ਸੀ

ਬਹੁਤ ਸਾਰੀਆਂ ਜਨਾਨੀਆਂ
ਉਸਤੋਂ  ਉਧਾਰ ਸਬਜੀ ਲੈਂਦੀਆਂ ਸੀ
ਤੇ ਉਹ ਚੁੱਪਚਾਪ ਦੇ ਦਿੰਦਾ..

ਫਿਰ ਆਪਣੀ copy ਚ ਲਿਖ ਲੈਂਦਾ
ਵੀ ਕਿਸਨੇ ਕਿੰਨਾ ਉਧਾਰ ਲਿਆ
ਤੇ ਕਿੰਨਾ ਬਕਾਇਆ...

ਪਰ ਹੈਰਾਨੀ ਦੀ ਗੱਲ ਇਹ ਸੀ
ਵੀ ਉਹ ਕਿਸੇ ਦਾ ਨਾਮ ਵੀ ਨੀ ਜਾਣਦਾ ਸੀ 😊😇😇

ਹਾਂ!!  ਦੱਸ ਐਨ ਸਹੀ ਹਿਸਾਬ ਦਿੰਦਾ ਸੀ
😎😎😎

ਇਕ ਦਿਨ ਕੀ ਹੋਇਆ ਜੀ
ਜਨਾਨੀਆਂ ਨੇ ਉਹਦੀ copy ਪਾਰ ਕਰ ਲੀ.. ਵੀ ਦੇਖੀਏ ਕੀ ਲਿਖਿਆ??

ਜਦ ਖੋਲ ਕੇ ਪੜੀ 😲😲😲
ਫੱਕ ਰਹਿ ਗਏ ਬੁੱਥੇ😂😂😂

ਲਿਖਿਆ ਸੀ 👇👇😛😝

ਬਿੱਲੀ ਅੱਖੀ 20 ਰੁ
ਕੱਬੀ ਨੱਕ 18 ਰੁ
ਸੜੀ ਬੁੱਥੀ 15 ਰੁ
ਅਪਸਰਾ 90 ਰੁ
ਕੰਜੂਸੋ 42 ਰੁ
ਪਤਲੀ ਕਮਰ 40 ਰੁ
ਪੈਟਨ ਟੈਂਕ 45 ਰੁ
ਨੋਣੀ ਮੋਨੀ 20 ਰੁ
ਕਾਲੋ 10 ਰੁ
ਮੱਝ 22 ਰੁ
ਮੇਰੀ ਜਾਨ 50 ਰੁ
ਰਾਮੂ ਦੀ ਜਾਨ 35 ਰੁ
ਨਘੋਚੋ 12 ਰੁ
ਦਾਂਦੋ 10 ਰੁ
ਨਿਰੀ ਅੱਗ 75 ਰੁ
ਰੋਂਦੜ 15 ਰੁ
ਲੜਾਕਣ 28 ਰੁ
ਖਾ ਜਾਂ ਕੱਚੀ ਨੂੰ 60 ਰੁ
ਚੰਦਰੀ 30 ਰੁ

😅😆🤣😁😂😂😜😜
Advertisement
Post Comments ()