ਪੰਜਾਬੀ ਸਟੇਟਸ, ਪੰਜਾਬੀ ਵਿਚਾਰ
![]() |
| ਵਿਚਾਰ |
ਜਿੰਦਗੀ ਵਿਚ, ਸਾਨੂੰ ਹਮੇਸ਼ਾਂ ਦੋ ਕਿਸਮਾਂ ਦੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ,
ਇੱਕ ਵਿਅਸਤ ਅਤੇ ਦੂਸਰਾ ਹੰਕਾਰੀ,
ਕਿਉਂਕਿ ਵਿਅਸਤ ਲੋਕ ਆਪਣੀ ਮਰਜ਼ੀ ਤੇ ਗੱਲ ਕਰਨਗੇ ..
ਅੱਜ ਦਾ ਵਿਚਾਰ
ਕਿਸੇ ਨੇ ਬਹੁਤ ਵਧੀਆ ਕਿਹਾ ਹੈ .. ਕਿ ਮੈਂ ਤੁਹਾਨੂੰ ਸਲਾਹ ਇਸ ਲਈ ਨਹੀਂ ਦੇ ਰਿਹਾ ਕਿ ਮੈਂ ਬਹੁਤ ਸਮਜਦਾਰ ਹਾਂ ...
ਬਲਕਿ,
ਇਸ ਲਈ ਦੇ ਰਿਹਾ ਹਾਂ ਕਿ ਮੈਂ ਜ਼ਿੰਦਗੀ ਵਿਚ ਗ਼ਲਤੀਆਂ ਤੁਹਾਡੇ ਤੋਂ ਜਿਆਦਾ ਕੀਤੀਆਂ ਹਨ ... !!
🙏🙏🙏🙏
Punjabi Status
![]() |
| Punjabi Status |
ਬਹਿਸ ਕਰਨ ਦੀ ਬਜਾਇ ਕਿਸੇ ਵੀ ਗੱਲ ਤੇ ਵਿਚਾਰ ਕਰਨੀ
ਜ਼ਿਆਦਾ ਲਾਹੇਵੰਦ ਹੁੰਦੀ ਹੈ,
ਬਹਿਸ ਦਾ ਮਤਲਬ ਹੁੰਦਾ ਕਿ ਕੌਣ ਸਹੀ ਹੈ
ਪਰ ਵਿਚਾਰ ਦਾ ਮਤਲਬ ਹੁੰਦਾ ਕੀ ਸਹੀ ਹੈ...
Bahis karan di bajai kise vi gal te vicar karani
ziada lahevad hudi hai
bahis da matalab huda ki kauṇ sahi hai
Punjabi Status
![]() |
| Punjabi Status |
ਜੋ ਲੋਕ ਭੋਲੇ ਹੁੰਦੇ ਨੇ ,
ਉਹ ਬਦਨਾਮ ਵੀ ਬਹੁਤ ਹੀ ਜਲਦੀ ਹੁੰਦੇ ਨੇ ,
ਪਰ ਇਹ ਵੀ ਸੱਚ ਹੈ ਕਿ,
ਉਹ ਉਸ ਟੀਸੀ ਦੇ ਬੇਰ ਵਾਂਗ ਹੁੰਦੇ ਨੇ,
ਜਿਸ ਨੂੰ ਸਭ ਵੱਟੇ ਮਾਰ ਸਕਦੇ ਨੇ,
ਪਰ ਛੂਹ ਨਹੀਂ ਸਕਦੇ ।
Jo lok bhole hude ne, uh badanām vi bahuta jaladi hude ne, par ih vi sach hai ki uh us ṭisi de ber vaṅg hude ne jisnu sab vaṭē mār sakdē ne par chu nahi sakde
Download
Download
Punjabi Status
![]() |
| Punjabi Status |
ਪਿਆਰ💞ਵੀ ਬਹੁਤ ਅਜੀਬ ਚੀਜ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..
ਉਸ ਨੂੰ ਵੀ ਖੋਣ 😿 ਦਾ ਡਰ ਜਿਹਾ ਲੱਗਾ ਰਹਿੰਦਾ ਹੈ
Pi'āra💞vi bahut ajīb cīj hai😻 jis inasān 👫nū pā'i'ā vī nā😏hōvē…..
Punjabi Status
![]() |
| Punjabi Status |
ਦੇਖ ਸੱਜਣਾ ਦਾ ਸ਼ਹਿਰ ਅੱਜ ਵੀ ਕਿਉਂ ਇੰਝ ਅੱਖ ਭਰ ਆਈ....‼
.
ਵਿਛੜਿਆਂ ਨੂੰ ਕਈ ਸਾਲ ਬੀਤ ਗਏ ਫੇਰ ਕਿਉਂ❓ ਨਾ ਜਾਂਦੀ ਯਾਦ
ਭੁਲਾਈ....💝
👉🏻Dēkh sajaṇā👩 dā śahira aja vī ijha akha😢 bhara ai ....‼
.
Vichaṛi'ā 💔 kai☝sāl bīt gae kyu❓ na jāndī yād
Punjabi Status
![]() |
| Punjabi Status |
👉🏻ਕੀ ਹੋਈਆ ਜੇ ਅੱਜ ਸਾਡੇ message ਵੀ seen✔️ ਨੀ ਕਰਦੀ
ਸੋਹਣੀਏ👩
ਜਿਸ☝ ਦਿਨ ਮੇਰਾ ❤ heart offline ❌ਹੋ ਗਿਆ ਨਾ ਫਿਰ ਮੈਨੂੰ online✅ ਦੇਖਣ ਨੂੰ ਵੀ ਤਰਸੇਗੀ😕.
👉🏻Kī hō'ī'ā jē aj sāḍē message vī seen✔️ nī karadī
sōhaṇī'ē👩
Punjabi Status
![]() |
| Punjabi Status |
👉🏻ਕਿਸੇ ਦੀ ਅਾਦਤ❤ ਲੱਗਣ ਵਿੱਚ ਵਕਤ 🕑ਨਹੀ ਲੱਗਦਾ
ਪਰ❗
ੳੁਸ ☝ਅਾਦਤ ਨੂੰ ਖਤਮ❌ ਕਰਨ ਵਿੱਚ ਜਿੰਦਗੀ ਗੁਜਰ😕 ਜਾਦੀ ਹੈ
👍🏻👍🏻👍🏻
👉🏻Kisē dī a̔ādata❤ lagaṇa vica vakata 🕑nahī lagadā
para❗








