ਪੰਜਾਬੀ ਚੁਟਕਲੇ
![]() |
ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ
ਮੈਂ ਜੰਗਲ ਵੱਲ ਜਾ ਰਿਹਾ ਸੀ ਤਦ ਇੱਕ ਸੱਪ ਨੇ ਮੈਨੂੰ ਡੰਗ ਮਾਰਿਆ
ਮੈਂ (ਲੱਤ ਅੱਗੇ ਕਰਕੇ) - ਲੈ ਡਸ ਲੈ ਜਿਨਾ ਡਸਨਾ...
ਸੱਪ ਨੇ ਦੁਬਾਰਾ ਤਿੰਨ - ਚਾਰ ਵਾਰ ਡਸਿਆ,
ਸੱਪ (ਥੱਕ ਕੇ ) - ਯਾਰ, ਤੁ ਇਨਸਾਨ ਆ ਜਾਂ ਭੂਤ ..
ਮੈਂ :- ਹੈਗਾ ਤਾਂ ਮੈ ਇਨਸਾਨ ਈ ਆ, ਪਰ ਬੇਟੇ,
ਮੇਰਾ ਇਹ ਪੈਰ ਨਕਲੀ ਐ.
😜😜😂😂🤣